ਪੈਰ ਖੜਾਕ…
ਤੇ ਵਧਦੀ ਧੜਕਣ
ਦਿਲ ਦੀ

ਨਵਦੀਪ ਗਰੇਵਾਲ

ਚਰਨ ਗਿੱਲ ਵਲੋਂ ਸੁਝਾਇਆ ਰੂਪ:

ਪੈਰ ਖੜਾਕ
ਧਕ ਧਕ ਵਧ ਗਈ 
ਦਿਲ ਦੀ ਧੜਕਣ