ਤਿੱਖੜ ਦੁਪਹਿਰ
ਸੁੱਤੇ ਬਾਬੇ ਤੇ ਡਿੱਗੇ
ਆਲ੍ਹਣੇ ਦੇ ਤੀਲੇ

ਬਲਜਿੰਦਰ ਜੌੜਕੀਆਂ

 

ਇਸ਼ਤਿਹਾਰ