ਮੜੀਆ ਲਾਗੇ
ਪਿਪਲ ਹੇਠਾਂ
ਦੀਵਾ ਬਲੇ
—-
ਠੰਡਾ ਹਉਕਾ ਭਰਦਾ
ਮਘਦਾ ਗੋਟਾ ਲੈ
ਮੱਥਾ ਟੇਕਣ ਤੁਰਿਆ
—-
ਪ੍ਰਦੇਸੀ ਦੀ ਚਿੱਠੀ
ਡਾਕੀਏ ਤੋ ਫੜ੍ਹ
ਬੁੱਕਲ ਹੇਠ ਲਕੋਵੇ

ਹਰਿੰਦਰ ਅਨਜਾਣ