ਛਿੱਕ ਲੈ
ਆਖ ਰਹੀ
ਉਹੀ ਯਾਦ ਕਰਦੈ

ਹਰਿੰਦਰ ਅਨਜਾਣ

ਚਰਨ ਗਿੱਲ ਜੀ ਦਾ ਸੁਝਾਇਆ ਰੂਪ:

ਛਿੱਕ ਮਾਰ ਆਖੇ
ਹੁਣ ਯਾਦ ਕਰਦੈ
ਉਹੀ ਚੰਦਰਾ