ਚਿੱਕੜ ਵਿਚੋਂ ਲੰਘੇ
ਪੈਰ ਅੱਗੇ ਨਿਕਲਿਆ
ਜੁੱਤੀ ਫਸੀ

ਸਹਿਜਪ੍ਰੀਤ ਮਾਂਗਟ