ਬਾਪੂ ਠੋਕੇ ਖੂੰਡੇ ਦੇ
ਉਖੜੇ ਹੋਏ ਕੋਕੇ
ਹਥੌੜੀ ਨਾਲ…

ਕੁਲਜੀਤ ਮਾਨ

ਇਸ਼ਤਿਹਾਰ