ਕਣਕ ਨਿੱਸਰੀ ਦੇਖਦਾ
ਚੁਪ ਚਾਪ ਦਾੜ੍ਹੀ ਖੁਰਕਦਿਆਂ
ਉਂਗਲਾਂ ਤੇ ਕੁਝ ਗਿਣ ਰਿਹਾ

Kanak nissri dekhda
Chupchaap Daadhi khurkdeyaan
Unglaan te kujh gin reha

ਸੁਰਮੀਤ ਮਾਵੀ