ਸ਼ੀਤ ਸਵੇਰ
ਮੂੰਹ ਦੀ ਭਾਫ ਦੱਸੇ
ਹਵਾ ਦਾ ਰੁਖ
chilling morning
steam from mouth tells
direction of wind

ਰਣਜੀਤ ਸਿੰਘ ਸਰਾ