ਕੈਮਰੇ `ਚ ਕੈਦ ਕਰੇ
ਗਿਰਦੀਆਂ ਫੁੱਲ-ਪੱਤੀਆਂ
ਨਵੀਂ ਜੋੜੀ ਦੇ ਪੈਰਾਂ `ਚ

ਸੁਖਵਿੰਦਰ ਵਾਲੀਆ