ਪੋਹ ਦੀ ਸਵੇਰ
ਪਾਣੀ ਤੋਂ ਉਠਦੀ ਧੁੰਧ
ਨਹਿਰ ਦਾ ਕੰਢਾ

ਸੰਜੇ ਸਨਨ