ਰਿਸ ਰਿਹਾ ਛਤਾ
ਝੁਕੇ ਹੋਏ ਪੱਤੇ ਤੇ
ਟਿਪ ਟਿਪ ਸ਼ਹਿਦ

ਕੁਲਜੀਤ ਮਾਨ