ਜੋੜੀ ਦੇ ਗਲ਼
ਫੁੱਲਾਂ ਦੀ ਜੈ-ਮਾਲਾ
ਮਹਿਕ ਚੁਫੇਰੇ

ਸੁਖਵਿੰਦਰ ਵਾਲੀਆ