ਡੁੱਬਣ ਤੋਂ ਪਹਿਲਾਂ
ਪੋਹ ਦਾ ਸੂਰਜ ਚਮਕੇ
ਸਰਕਦੇ ਜਹਾਜ ‘ਤੇ
before setting
december sun shines on
sliding aeroplane

ਰਣਜੀਤ ਸਿੰਘ ਸਰਾ