ਬਰਫ਼ ਖੁਰੇ
ਨਦੀ ਵਗੇ
ਮਲਾਹ ਦੇ ਹੱਥੀਂ ਚੱਪੂ
ਤੋਰਨ ਪਾਣੀ
ਪਾਣੀ ਕਿਸ਼ਤੀ ਤੋਰੇ

ਸੁਰਮੀਤ ਮਾਵੀ