ਸੁਰਮੀਤ ਮਾਵੀ

ਉੱਚੇ ਪਹਾੜੀ ਰਾਹ
ਟਰੱਕ ਪਿੱਛੇ ਲਿਖਿਆ
ਨਸੀਬੋ ਚੇਤੇ ਕਰਦੀਆ