ਸੁਰਮੀਤ ਮਾਵੀ

· ਫੁੱਲ ਸੋਹਣਾ ਜਾਂ ਕੰਡਾ
ਉਹ ਬੋਲੇ
ਕਿ ਮੈਂ  ਦੱਸਾਂ
ਇੱਕ ਨੂੰ ਛੋਹਦਿਆਂ ਉਹ ਤ੍ਰਭਕੇ
ਇੱਕ ਨੂੰ ਮੈਂ ਛੋਹਦਿਆਂ ਤ੍ਰਭਕਾਂ