ਡੁਬਦਾ ਸੂਰਜ-
ਸੰਤਰੀ ਰੰਗ ਛੋਹ ਰਿਹਾ
ਸਰਕੰਡੇ ਦਾ ਸ਼ਮਲ੍ਹਾ

ਸਰਬਜੋਤ ਸਿੰਘ ਬਹਿਲ