ਸਤਰੰਗੀ ਭੰਬੀਰੀ
ਘੁੰਮਦਿਆਂ ਘੁੰਮਦਿਆਂ
ਹੋਈ ਇਕ ਰੰਗੀ

ਸੁਰਿੰਦਰ ਸਪੇਰਾ 

ਇਸ਼ਤਿਹਾਰ