ਕਿਰ ਗਈਆਂ
ਲਾਲ ਸੂਹੀਆਂ ਪੱਤੀਆਂ
ਮਧੁਮਖੀ ਦੇ ਬੈਠਦਿਆਂ

ਸੁਖਵਿੰਦਰ ਵਾਲੀਆ