ਵਗ ਰਿਹਾ ਦਰਿਆ…

ਕੁਝ ਦੇਰ ਤਰ ਕੇ ਡੁੱਬਿਆ

ਇਕ ਪੀਲਾ ਪੱਤਾ

ਰਾਜਿੰਦਰ ਸਿੰਘ ਘੁੱਮਣ