ਸਿਆਲ ਰੁੱਤ ਆਈ 

ਪਿਠ ਕਰ ਧੁੱਪ ਸੇਕਣ

ਨਣਦ ਭਰਜਾਈ

ਸੰਜੇ ਸਨਨ