ਧੁੰਦਲੀ ਸਰਦ ਸਵੇਰ

ਚਾਹ ਵਾਲੇ ਗਲਾਸ ਧੋਵੇ ਨਿੱਕਾ ਬਾਲ 

ਅਖਬਾਰਾਂ ਦੀ ਧੂਣੀ ਬਾਲ

ਸੁਰਮੀਤ ਮਾਵੀ