ਸੁਰਮੀਤ ਮਾਵੀ

ਸਰਦ ਸਵੇਰ

ਘੜੀ ਕੁ ਬੈਠੀ ਤਿਤਲੀ

ਰਤਾ ਕੁ ਲਿਫਿਆ ਫੁੱਲ

Sard Sver

Ghadi ku Baithi Titli

Rata Ku Lifeya Phull