ਜਸਦੀਪ ਸਿੰਘ

ਖੜ੍ਹ ਕੇ ਖਿੱਚੀ
ਰੁੱਖ ਦੀ ਤਸਵੀਰ
ਸਦੀਆਂ ਤੋਂ ਖੜੇ ਦੀ