ਕੱਪੜੇ ਪਾਏ ਸੁੱਕਣੇ
ਕੋਠੇ ਚੜ੍ਹਦੀ ਬਾਰ ਬਾਰ 
ਧੁੱਪ ਸੇਕਣ ਬਹਾਨੇ

ਕੱਪੜੇ ਪਾਏ ਸੁੱਕਣੇ
ਕੋਠੇ ਚੜ੍ਹਦੀ ਬਾਰ ਬਾਰ
ਗੋਡੇ ਫੜ ਕੇ

ਸੰਜੇ ਸਨਨ