ਚੁੰਘਣ ਸੱਤ ਕਤੂਰੇ
ਦੋ ਕਾਲੇ ਦੋ ਡੱਬਖੜੱਬੇ
ਇੱਕ ਚਿੱਟਾ ਦੋ ਭੂਰੇ

ਅਮਰਾਓ ਗਿੱਲ