ਪੁਰਾਣੀ ਕੰਧ ‘ਤੇ

ਦਾਦਾ ਪੋਤਾ ਵੇਖਣ

ਨਵਾਂ ਕਲੈੰਡਰ

 

ਹਰਿੰਦਰ ਅਨਜਾਣ