ਖਿੰਡ ਗਿਆ ਤਾਰਾ

ਮੰਨਤ ਸੁਨਣ ਤੋਂ ਪਹਿਲਾਂ ਹੀ

ਧਰਤੀ ਵੱਲ ਆਉਂਦਾ

ਅਨੂਪ ਬਾਬਰਾ