ਸਰਦ ਝੱਖੜ

ਟੁੱਟਣ ਨੂੰ ਤਿਆਰ ਵੱਡਾ ਟਾਹਣਾ

ਕਰੂੰਬਲਾਂ ਕੁਮਲਾਈਆਂ

ਸੁਖਵਿੰਦਰ ਵਾਲੀਆ