ਸਿਖਰ ਦੁਪਿਹਰ

ਸ਼ਿਕੰਜਵੀ ਦੀਆਂ ਛਿੱਟਾਂ ਦੁਆਲੇ

ਕੀੜੀਆਂ ਦੇ ਮੇਲੇ

ਅਨੂਪ ਬਾਬਰਾ