ਨਰਮਾ ਚੁਗਦੀਆਂ

ਖਿੜ-ਖਿੜ ਹੱਸਣ

ਫੁੱਟੀਆਂ ਵਾਂਗ

ਇੰਦਰਜੀਤ ਸਿੰਘ ਪੁਰੇਵਾਲ