ਐਨਕ ਲਾਕੇ ਦੂਰ ਦੀ

ਨਿੱਕੀ ਦੀ ਸਕੂਲ ਬਸ ਉਡੀਕੇ

ਦਰਵਾਜ਼ੇ ਖੜੀ ਮਾਂ

ਅਨੂਪ ਬਾਬਰਾ