ਸੁਰਮੀਤ ਮਾਵੀ     

ਸਿਆਲੂ ਸਵੇਰ ਪਹਾੜ ਦੀ
ਚੜ੍ਹਿਆ ਸੂਰਜ 
ਖਿੜਿਆ ਫੁੱਲ ਅਰਹਰ ਦਾ

Syaloo Saver Pahaad dee
Chadheya Sooraj
Khideya Full Arhar da