ਆਪਣਾ ਲਾਹਕੇ ਕੰਬਲ

ਥਰਥਰ ਕੰਬਦੇ ਬੱਚੇ ‘ਤੇ 

ਪਾਵੇ ਮੰਗਤੀ ਮਾਂ

ਸੁਰਿੰਦਰ ਸਪੇਰਾ