ਸੁਰਮੀਤ ਮਾਵੀ

ਵੇਚਣ ਗਾਨੀਆਂ ਚੂੜੀਆਂ
ਵੇਖਦੇ ਲੰਘਦੇ ਰਾਹੀਆਂ ਵੱਲ
ਇੱਕ ਦੂਜੇ ਵੱਲ ਵੇਖਣ ਨਾ

Vechan Gaaniyaan Choodiyaan
Vekhde Langhde Rahiyaan Vall
Ikk Dooje Vall Vekhan Na