ਬਹਾਰ ਦੀ ਦੁਪਹਿਰ

ਫੁੱਲਾਂ ਦੁਆਲੇ ਭੌਰੇ

ਮਾਲੀ ਦੁਆਲੇ ਮੱਖੀਆਂ

ਹਰਵਿੰਦਰ ਤਤਲਾ