ਪੱਤਝੜੀ ਪੱਤਾ

ਘੁੰਮਦਾ ਘੁੰਮਦਾ ਗਿਰਿਆ

ਬਾਪੂ ਦੇ ਸਾਫੇ ‘ਤੇ

ਤੇਜੀ ਬੇਨੀਪਾਲ