ਹਰੇ ਭਰੇ ਖੇਤ…

ਪ੍ਰਦੇਸੋਂ ਮੁੜ ਵੇਖ ਰਿਹਾ

ਵਿਕੀ ਚੁੱਕੀ ਜਮੀਨ

ਹਰਿੰਦਰ ਅਨਜਾਣ