ਤ੍ਰਿਕਾਲਾਂ ਢਲੀਆਂ

ਸੁੰਨੀ ਡੰਡੀ ‘ਤੇ ਤੁਰਦਾ

ਮੁੜ ਮੁੜ ਪਿੱਛੇ ਵੇਖੇ

ਸੁਰਜੀਤ ਕੌਰ