Morning fog
Sycamore tree without leaves
Highlighting more

Samaneh Hoseini Jafarani

ਸਵੇਰ ਦੀ ਧੁੰਦ 
ਨਿਪੱਤਰਾ ਸਿਕਾਮੋਰ ਰੁੱਖ 
ਹੋਰ ਉਘਾੜੇ 

ਸਾਮਾਨੇਹ ਹੁਸੈਨੀ ਜ਼ਾਫਰਾਨੀ

ਅਨੁਵਾਦ: ਰਣਜੀਤ ਸਿੰਘ ਸਰਾ

ਨੋਟ: sycamore = ਸਿਕਾਮੋਰ = ਮਿਸਰ ਜਾਂ ਸਾਮ ਦਾ ਅੰਜੀਰ ਦਾ ਰੁੱਖ ।

ਇਸ਼ਤਿਹਾਰ