ਚੁੱਪ ਟੁੱਟੀ

ਨਵ ਜੰਮੇ ਦਾ ਰੋਨਾ ਸੁਣ

ਸਾਰਾ ਟੱਬਰ ਹੱਸਿਆ

ਰਾਜਿੰਦਰ ਸਿੰਘ ਘੂੱਮਣ