ਨਜ਼ਰ ਟਿਕੀ

ਪੁਰਾਣਾ ਖਤ ਪੜਦਿਆਂ

‘ਸਿਰਫ ਤੇਰੀ’ 

ਇੰਦਰਜੀਤ ਸਿੰਘ ਪੁਰੇਵਾਲ