ਕੂਹਣੀ ਮਾਰ ਜਗਾਈ

ਮੋਢੇ ਲਗ ਕੇ ਸੌਂ ਰਹੀ

ਨਾਲ ਦੀ ਸਵਾਰੀ

ਅਨੂਪ ਬਾਬਰਾ