ਅਪਣੇ ਹੰਝੂ ਰੋਕ

ਹੌਂਸਲਾ ਦੇ ਰਿਹਾ

ਬਿਮਾਰ ਮਾਂ ਨੂੰ

ਇੰਦਰਜੀਤ ਸਿੰਘ ਪੁਰੇਵਾਲ