ਅਸਮਾਨ ਵੱਲ 

ਉੱਠਦਾ ਹੋਇਆ ਵਾਵਰੋਲਾ 

ਲੈ ਗਿਆ ਸੁੱਕਾ ਪੱਤਾ 

ਮਹਾਵੀਰ ਸਿੰਘ ਰੰਧਾਵਾ