ਚਮਕ ਉੱਠੇ ਧੁੱਪੇ

ਮੱਕੜੀ ਦੇ ਧਾਗੇ ਹਵਾ ‘ਚ

ਕਿੱਕਰ ਦੇ ਇੱਕ ਪਾਸੇ

ਰਾਜਿੰਦਰ ਸਿੰਘ ਘੁੱਮਣ