white plum blossoms

return to the withered tree–

moonlit night

Buson

ਚਿੱਟੇ ਫੁੱਲ ਖਿੜੇ

ਨਿਪੱਤਰੇ ਅਲੂਚਿਆਂ ਉੱਤੇ–

ਚੰਨ ਚਾਨਣੀ ਰਾਤ

ਬੂਸੋਨ

ਅਨੁਵਾਦ: ਅਮਰਜੀਤ ਸਾਥੀ