ਬਾਪ ਨੂੰ
ਨਰਸਿੰਗ ਹੋਮ ਛੱਡ
ਘਰ ਆ
ਮਾਂ ਦੇ ਗਲ ਲੱਗ
ਧਾਹੀਂ ਛਿੜਿਆ

ਸੁਵੇਗ ਦਿਓਲ