ਤੱਕ ਰਿਹਾ ਤਸਵੀਰ

ਮੋਈ ਪਤਨੀ ਦੀ

ਰੋਟੀਆਂ ਪਕਾਉਂਦਿਆਂ

ਹਰਵਿੰਦਰ ਤਤਲਾ