ਕੋਲੋਂ ਗੱਡੀ ਲੰਘੀ

ਮਿੱਟੀ ਨਾਲ਼ ਲਿੱਬੜੀ

ਬੁੜ ਬੁੜ ਕਰੇ

ਬਲਵਿੰਦਰ ਸਿੰਘ